ਸਾਉਣ ਦੇ ਮਹੀਨੇ ਕੁੜੀਆਂ ਦਾ ਤਿਉਹਾਰ: ਤੀਆਂ...

  ਆਇਆ ਮਹੀਨਾ ਸਾਉਣ ਦਾ, ਬਈ ਆਇਆ ਮਹੀਨਾ ਸਾਉਣ ਦਾ, ਪਿੱਪਲੀਂ ਪੀਘਾਂ ਪਾਉਣ ਦਾ, ਬਈ ਆਇਆ ਮਹੀਨਾ ਸਾਉਣ ਦਾ।   ਪੰਜਾਬ ਦੀ ਧਰਤੀ ਮੇਲੇ–ਤਿਉਹਾਰਾਂ ਦੀ ਧਰਤੀ ਹੈ। ਇੱਥੇ ਵੱਖ ਵੱਖ ਰੁੱਤਾਂ ਦੇ ਵੱਖ ਵੱਖ ਮੇਲੇ ਤਿਉਹਾਰ ਮਨਾਏ ਜਾਂਦੇ ਹਨ। ਪੰਜਾਬ...

ਬਾਲਾ ਪ੍ਰੀਤਮ : ਸ਼੍ਰੀ ਗੁਰੂ ਹਰਕ੍ਰਿਸ਼ਨ ਜੀ...

ਸਿੱਖਾਂ ਦੇ ਅੱਠਵੇਂ ਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ ਅੱਜ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ‘ਬਾਲ ਗੁਰੂ’ ਜਾਂ ਫਿਰ ‘ਬਾਲਾ ਪ੍ਰੀਤਮ’ ਦੇ ਨਾਂ ਨਾਲ ਜਾਣੇ ਜਾਂਦੇ, ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ ਅੱਜ ਦੇ ...

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ……....

ਧਨੀ ਰਾਮ ਚਾਤ੍ਰਿਕ ਦੀ ਵਿਸਾਖੀ ‘ਤੇ ਲਿਖੀ ਕਵਿਤਾ ਨੂੰ ਅਕਸਰ ਇਸ ਮੌਕੇ ‘ਤੇ ਲੋਕ-ਗੀਤ ਵਾਂਗ ਬੜੇ ਚਾਵਾਂ ਨਾਲ ਗਾਇਆ ਜਾਂਦਾ ਹੈ- ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਮੀਹ...

ਵਿਸਾਖੀ : ਖਾਲਸਾ ਪੰਥ ਦੀ ਸਾਜਨਾ ਦਾ ਇਤਿਹਾਸਿਕ ਦਿਵਸ...

ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸਾਂ ਵਿੱਚ ਸਭ ਤੋਂ ਚਰਚਿਤ ਅਤੇ ਵੱਡੇ ਤਿਉਹਾਰਾਂ ਵਿਚੋਂ ਇਕ ਹੈ। ਵੈਸਾਖ ਦੀ ਪਹਿਲੀ ਤਾਰੀਖ਼ ਨੂੰ ਮਨਾਏ ਜਾਣ ਕਾਰਨ ਇਸ ਨੂੰ ‘ਵਿਸਾਖੀ ਜਾਂ ਵੈਸਾਖੀ’ ਕਿਹਾ ਜਾਂਦਾ ਹੈ। ਵਿਸਾਖ ਮਹੀਨੇ ਨੂੰ ਗੁਰਬਾ...

ਸਰਬ ਸਾਂਝਾ ਪਿਆਰ ਅਤੇ ਰੰਗਾਂ ਦਾ ਤਿਉਹਾਰ — ਹੋਲੀ ਅਤੇ ਹੋਲਾ ਮਹੱਲਾ...

ਫੱਗਣ ਦੇ ਮਹੀਨੇ ਵੇ ਘਰ ਹੋਲੀ ਆਈ। ਜਿਨ੍ਹਾਂ ਘਰ ਲਾਲ ਉਨ੍ਹਾਂ ਰਲ ਕੇ ਮਨਾਈ। ਭਾਰਤ ਵਿੱਚ ਬਹੁਤ ਸਾਰੇ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਇਨ੍ਹਾਂ ਮੇਲੇ-ਤਿਉਹਾਰਾਂ ਦਾ ਸੰਬੰਧ ਰੁੱਤਾਂ ਅਤੇ ਮੌਸਮ ਨਾਲ ਵੀ ਹੁੰਦਾ ਹੈ। ਇਸੇ ਸੰਦਰਭ ਵਿੱਚ ਹੋਲੀ ਵੀ...

ਰੁੱਤ ਫਿਰ ਪਈ ਸੁਹਾਵੀ ਪਹੁੰਚ ਬਸੰਤ ਪਿਆ ਵੇ : ਬਸੰਤ ਪੰਚਮੀ...

  ਬਸੰਤ ਪੰਚਮੀ ਭਾਰਤ ਸਮੇਤ ਕਈ ਹੋਰ ਏਸ਼ੀਆਈ ਮੁਲਕਾਂ ਵਿਚ ਮਨਾਇਆ ਜਾਣ ਵਾਲਾ ਤਿਓਹਾਰ ਹੈ। ਇਹ ਦੇਸੀ ਮਹੀਨੇ ਮਾਘ ਦੇ ਸ਼ੁਕਲ ਪੱਖ ਦੀ ਪੰਜਵੀਂ ਤਰੀਕ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ‘ਰੁੱਤਾਂ ਦੀ ਰਾਣੀ’ ਅਖਵਾਉਣ ਵਾਲੀ ਬਸੰਤ ਰੁੱਤ ਕੁਦਰਤ ਦੀ ਗੋਦ ਵਿ...

ਸਰਬ ਸਾਂਝੀਵਾਲ: ਬਾਦਸ਼ਾਹ ਦਰਵੇਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ...

ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਨਸ਼ਾਹ ਗੁਰੂ ਗੋਬਿੰਦ ਸਿੰਘ ॥ ਸਾਹਿਬ-ਏ-ਕਮਾਲ, ਸਰਬੰਸਦਾਨੀ,ਦਸਮ ਪਾਤਸ਼ਾਹ, ਬਾਦਸ਼ਾਹ ਦਰਵੇਸ਼ ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪੋਹ ਸੁਦੀ 7, ਦਿਨ ਸ਼ਨੀਵਾਰ 23 ਪੋਹ, ਸੰਮਤ 1723 (22 ਦਸੰਬ...

ਪਿਆਰ ਤੇ ਸਾਂਝ ਦੇ ਪ੍ਰਤੀਕ ਕਾਨ੍ਹਾ ਦੇ ਆਗਮਨ ਦਾ ਦਿਨ- ਜਨਮਾਸ਼ਟਮੀ...

ਭਾਰਤ ਇਕ ਬਹੁ-ਸਭਿਆਚਾਰਕ ਦੇਸ਼ ਹੈ ਅਤੇ ਇਸ ਦੀ ਖ਼ੁਬਸੂਰਤੀ ਹੀ ਇਸ ਬਹੁ-ਸਭਿਆਚਾਰਕਤਾ ਵਿਚ ਹੈ। ਇੱਥੇ ਵੱਖ-ਵੱਖ ਧਰਮਾਂ ਦੇ ਰੀਤੀ-ਰਿਵਾਜ਼, ਤਿਉਹਾਰਾਂ ਨੂੰ ਬਰਾਬਰ ਮਹੱਤਵ ਦਿੱਤਾ ਜਾਂਦਾ ਹੈ। ਜਿਵੇਂ ਇਕ ਬਾਗ਼ ਦੀ ਰੂਪਵਾਨਤਾ ਉਸ ਵਿਚ ਲੱਗੇ ਭਾਂਤ-ਭਾਂਤ ਦ...

ਸਮਾਜਿਕ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਲੋਹੜੀ ਦਾ ਤਿਉਹਾਰ...

“ਫਿਰ ਆ ਗਈ ਭੰਗੜੇ ਦੀ ਵਾਰੀ  ਲੋਹੜੀ ਮਨਾਉਣ ਦੀ ਕਰੋ ਤਿਆਰੀ ਅੱਗ ਦੇ ਕੋਲ ਸਾਰੇ ਆਓ ਸੁੰਦਰ ਮੁੰਦਰੀਏ ਜ਼ੋਰ ਨਾਲ ਗਾਓ…..” ਲੋਹੜੀ ਦਾ ਤਿਉਹਾਰ ਭਾਰਤ ‘ਚ ਮੌਸਮੀ ਉਤਸਵ ਵੱਜੋਂ ਉੱਤਰ ਭਾਰਤ ‘ਚ ਖਾਸ ਕਰਕੇ ਪੰਜਾਬ ਸੂਬੇ ‘ਚ ਬਹੁਤ ਹੀ ਧੁਮ...

ਸਾਂਝੀਵਾਲਤਾ ਦੇ ਪ੍ਰਤੀਕ: ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ...

“ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣੁ ਹੋਆ ਜਿਉ ਕਰਿ ਸੂਰੁਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ” ਮਹਾਂ ਪੁਰਸ਼ ਸਿੱਖ ਧਰਮ ਦੇ ਮੋਢੀ ਧੰਨ-ਧੰਨ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਜਨਮ 1469 ਈ. ਨੂੰ ਕੱਤਕ ਦੀ ਪੂਰਨਮਾਸ਼ੀ ਨੂੰ ਮਾਤਾ ਤ੍ਰਿਪਤਾ ਦੇਵ...